Trending

ਕੈਨੇਡਾ ਵਿੱਚ ਧੂੰਮਾ ਪਾ ਰਿਹਾ ਕਿੰਦੀ ਦਿਓਲ ਦਾ ਨਖਰੋ ਗੀਤ Kindi Deol Nakhro

ਕੈਨੇਡਾ ਵਿੱਚ ਧੂੰਮਾ ਪਾ ਰਿਹਾ ਕਿੰਦੀ ਦਿਓਲ ਦਾ ਨਖਰੋ ਗੀਤ

ਕਿੰਦੀ ਦਿਓਲ ਦਾ ਨਖਰੋ ਗੀਤ ਅੱਜ ਕੱਲ ਕੈਨੇਡਾ ਵਿੱਚ ਪੂਰੀ ਧੂੰਮਾ ਪਾ ਰਿਹਾ ਬਹੁਤ ਹੀ ਖੂਬਸੂਰਤ ਆਵਾਜ਼ ਦੀ ਮਾਲਿਕ ਕਿੰਦੀ ਦਿਓਲ ਲੋਕਾਂ ਦੇ ਆਪਣੇ ਪਹਿਲੇ ਹੀ ਗੀਤ ਤੋਂ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀ. ਜਿੱਥੇ ਅੱਜ ਕੱਲ ਹਰ ਕੋਈ ਨਸ਼ਿਆਂ ਨੂੰ ਗੀਤ ਦਾ ਸ਼ਿੰਗਾਰ ਬਣਾ ਰਿਹਾ ਅਤੇ ਵੀਡੀਓ ਵਿੱਚ ਪੱਛਮੀ ਸੱਭਿਯਤਾ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਇਸ ਟੋਹ ਉਲਟ ਕਿੰਦੀ ਦਿਓਲ ਨੇ ਆਪਣੀ ਸਾਫ ਸੁਥਰੀ ਗਾਇਕੀ ਰਾਹੀਂ ਸੱਭ ਦਾ ਦਿਲ ਜਿੱਤ ਲਿਆ.

Kindi deol latest punjabi song nakhro running successfully in Punjab and overseas pollywood directory wish you all the best for this lovely song.


Song – Nakhro
Singer – Kindi Deol
Lyrics And Project – Sonu Kelon
Music – Mc Jagz
Video – Sunita Singh
Editor – Puneet Asp
Publicity Design – Gippy Gill
Label (Copyright) Pollywood Music

Tags
Show More

Leave a Reply

Your email address will not be published. Required fields are marked *

Close