Pollywood News

Sharry Mann Weds Payal Rajput Marriage Palace Latest Punjabi Movie

Sharry Mann Weds Payal Rajput Marriage Palace Latest Punjabi Movie

Sharry Mann Weds Payal Rajput Marriage Palace Latest Punjabi Movie:- Punjabi singer and actor Sharry Mann now going to start his latest Punjabi movie marriage palace on 25 june 2018 and this film will be released on 28 September. Marriage palace Punjabi movie announced by happy goyal and Harash goyal sherry Mann and Payal Rajput will be in lead role in this movie. Rakesh Dhawan is a writer of this Punjabi movie and directed by Sunil Thakur and project designer by shubham chandarchur.

Marriage palace is the Sharry Mann third movie and this time he is playing as the main lead and very talented actress Payal Rajpoot is the heroine of this movie. This movie is full of top class star cast and full of comedy we are fully assured you will enjoy this movie in theaters on 28 September.

Star Cast of Marriage Palace Punjabi Movie:

Sharry Mann
Payal Rajput
Jaswinder Bhalla
BN Sharma
Sumit Gulati
Umang Sharma

Marriage Palace Releasing Worldwide 28th September 2018
ਮੈਰਿਜ ਪੈਲੇਸ ਦੀ ਸ਼ੂਟਿੰਗ 25 ਜੂਨ ਤੋਂ 28 ਸਤੰਬਰ ਨੂੰ ਹੋਵੇਗੀ ਰਿਲੀਜ਼

Sharry Mann Weds Payal Rajput Marriage Palace Latest Punjabi Movie
Marriage Palace Punjabi Movie Sharry Mann

ਨਿਰਮਾਤਾ ਹੈਪੀ ਗੋਇਲ ਤੇ ਹਰਸ਼ ਗੋਇਲ ਵਲੋਂ ਨਵੀਂ ਪੰਜਾਬੀ ਫ਼ਿਲਮ ‘ਮੈਰਿਜ ਪੈਲੇਸ’ ਦੀ ਅਨਾਉਂਸਮੈਂਟ ਕੀਤੀ ਗਈ ਹੈ। ਸ਼ੈਰੀ ਮਾਨ ਤੇ ਪਾਇਲ ਰਾਜਪੂਤ ਨੂੰ ਲੈ ਕੇ ਬਣਾਈ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਸੁਨੀਲ ਠਾਕੁਰ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨਗੇ। ‘ਓਏ ਹੋਏ ਪਿਆਰ ਹੋ ਗਿਆ’ ਤੇ ‘ਇਸ਼ਕ ਗਰਾਰੀ’ ਤੋਂ ਬਾਅਦ ਬਤੌਰ ਹੀਰੋ #ਸ਼ੈਰੀ ਮਾਨ ਦੀ ਇਹ ਤੀਸਰੀ ਫ਼ਿਲਮ ਹੋਵੇਗੀ ਹਾਲਾਕਿ ਉਹ ਕੁੱਝ ਪੰਜਾਬੀ ਫ਼ਿਲਮਾਂ ਵਿਚ ਮਹਿਮਾਨ ਕਲਾਕਾਰ ਦੀ ਭੂਮਿਕਾ ਨਿਭਾਉਂਦਾ ਰਿਹਾ ਪਰ ਹੁਣ ਦਰਸ਼ਕ ਉਸ ਨੂੰ ‘ਮੈਰਿਜ ਪੈਲੇਸ’ ਵਿਚ ਲੀਡ ਕਿਰਦਾਰ ਵਿਚ ਦੇਖਣਗੇ। ਫ਼ਿਲਮ ਦੀ ਹੀਰੋਇਨ ਹਿੰਦੀ ਟੈਲੀਵਿਜ਼ਨ ਸੀਰੀਅਲ ਵਿਚ ਨਾਮਣਾ ਖੱਟਣ ਵਾਲੀ ਤੇ ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਵਿਚ ਬਹਿਤਰੀਨ ਭੂਮਿਕਾ ਨਿਭਾ ਚੁੱਕੀ #ਪਾਇਲ ਰਾਜਪੂਤ ਹੈ ।
ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾ ਦੇ ਕਈ ਹੋਰ ਕਲਾਕਾਰ ਜਸਵਿੰਦਰ ਭੱਲਾ, ਬੀ.ਐਨ.ਸ਼ਰਮਾ, ਸੁਮੀਤ ਗੁਲਾਟੀ ਤੇ ਉਮੰਗ ਸ਼ਰਮਾ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਸ਼ੂਭਮ ਚੰਦਰਚੂੜ ਇਸ ਫ਼ਿਲਮ ਦੇ ਸਹਾਇਕ ਨਿਰਮਾਤਾ ਤੇ ਪ੍ਰੋਜੈਕਟ ਡਿਜਾਇਨਰ ਵੀ ਹਨ।ਫ਼ਿਲਮ ਦੀ ਸ਼ੂਟਿੰਗ 25 ਜੂਨ ਤੋਂ ਸ਼ੁਰੂ ਹੋਵੇਗੀ ।

Article by : Pollywood Directory
Online Promotion by Creative Moudgil

 

 

Facebook Comments

Tags
Show More

Related Articles

Leave a Reply

Your email address will not be published. Required fields are marked *

Close