Bollywood NewsCelebrities NewsMovies NewsPollywood NewsTrendingUncategorized
Trending

ਦਰਸ਼ਕਾਂ ਨੂੰ ਕੀਲ ਦੇਵੇਗੀ ਨਿਰਮਲ ਰਿਸ਼ੀ ਅਤੇ ਯੋਗਰਾਜ ਦੀ ਜੋੜੀ

Vadda Kalakaar 16 Nov 2018

ਦਰਸ਼ਕਾਂ ਨੂੰ ਕੀਲ ਦੇਵੇਗੀ ਨਿਰਮਲ ਰਿਸ਼ੀ ਅਤੇ ਯੋਗਰਾਜ ਦੀ ਜੋੜੀ

ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇਸ ਸਾਲ ਦੀ ਸੱਭ ਤੋਂ ਵੱਡੀ ਧਮਾਕੇ ਧਾਰ ਹੋਵੇਗੀ ਵੱਡਾ ਕਲਾਕਾਰ ਪੰਜਾਬੀ ਫਿਲਮ ਇਹ ਅਸੀਂ ਦਾਵਾ ਨਹੀਂ ਕਰ ਰਹੇ ਬਲਕਿ ਨਿਰਮਲ ਰਿਸ਼ੀ ਅਤੇ ਯੋਗਰਾਜ ਦੀ ਐਕਟਿੰਗ ਇਹ  ਦਾਵਾ ਕਰ ਰਹੀ ਹੈ ਕੇ ਆਉਣ ਵਾਲੀ 16 ਨਵੰਬਰ ਨੂੰ ਇਹਨਾਂ ਦੀ ਕਲਾਕਾਰੀ ਸੱਭ ਦਰਸ਼ਕਾਂ ਦਾ ਦਿਲ ਜਿੱਤ ਲਵੇਗੀ| ਦਰਸ਼ਕਾਂ ਨੂੰ ਅੱਜ ਵੀ ਯਾਦ ਹੈ ਨਿੱਕਾ ਜੈਲਦਾਰ ਵਿਚ ਨਿਭਾਈ ਨਿਰਮਲ ਰਿਸ਼ੀ ਦੀ ਉਹ ਬਾ-ਕਲਮਲ ਭੂਮਿਕਾ ਜਿਸ ਕਰਕੇ ਉਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ ਅਤੇ ਨਿਰਮਲ ਰਿਸ਼ੀ ਨੇ ਆਪਣਾ ਲੋਹਾ ਮਨਵਾਇਆ ਸੀ|

Vadda Kalakaar
Vadda Kalakaar

ਇੱਕ ਵਾਰ ਫੇਰ ਨਿਰਮਲ ਰਿਸ਼ੀ ਕੁੱਛ ਅਜਿਹੀ ਹੀ ਪਹਿਲਾ ਨਾਲੋਂ ਵੀ ਵੱਧ ਆਪਣੀ ਆਉਣ ਵਾਲੀ ਨਵੀ ਫਿਲਮ ਵੱਡਾ ਕਲਾਕਾਰ ਵਿਚ ਨਜ਼ਰ ਆਵੇਗੀ ਦਿਲਚਸਪ ਗੱਲ ਆ ਹੈ ਇਸ ਵਾਰ ਨਿਰਮਲ ਰਿਸ਼ੀ ਜੀ ਇਸ ਫਿਲਮ ਵਿੱਚ ਯੋਗਰਾਜ ਸਿੰਘ ਨੂੰ ਸਿੱਧਾ ਕਰੇਗੀ ਤੇ ਦਰਸ਼ਕਾਂ ਨੂੰ ਆ ਤਿੱਖੀ ਨੋਕਝੋਕ ਬਹੁਤ ਪਸੰਦ ਆਵੇਗੀ | ਇਸ ਫਿਲਮ ਵਿੱਚ ਨਿਰਮਲ ਰਿਸ਼ੀ ਅਤੇ ਯੋਗਰਾਜ ਸਿੰਘ ਪਤੀ ਪਤਨੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਅਤੇ ਇਹ ਜੋੜੀ ਪਰਦੇ ਤੇ ਕਮਾਲ ਕਰੇਗੀ | ਇਸ ਫਿਲਮ ਵੱਡਾ ਕਲਾਕਾਰ ਵਿੱਚ ਕਾਮੇਡੀ ਭਰ ਭਰ ਕੇ ਪਾਈ ਗਈ ਹੈ ਇੱਕ ਵੀ ਪਲ ਐਸੇ ਨਹੀਂ ਆਵੇਗਾ ਜਿਥੇ ਤੁਸੀਂ ਬੋਰ ਹੋਵੇਗੇ ਵੱਡਾ ਕਲਾਕਾਰ ਇੱਕ ਸੰਪੂਰਨ ਪਰਿਵਾਰਕ ਫਿਲਮ ਹੈ ਤੁਸੀਂ ਆ ਫਿਲਮ ਆਪਣੀ ਫੈਮਿਲੀ ਨਾਲ ਜਾ ਜੇ ਅਨੰਦ ਮਾਨ ਸਕਦੇ ਹੋ |

ਸ਼ੂਟ ਵੇਖ ਕੇ ਹੀ ਹਾਸਾ ਬੰਦ ਨਹੀਂ ਸੀ ਹੁੰਦਾ

ਇਸ ਤੋਂ ਇਲਾਵਾ ਇਸ ਫਿਲਮ ਵਿੱਚ ਅਲਫਾਜ਼ ਅਤੇ ਰੂਪੀ ਗਿੱਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਗੱਲ ਕਰੀਏ ਤਾਂ ਕਾਮੇਡੀ ਦੇ ਬਾਦਸ਼ਾਹ ਬੀ ਐਨ ਸ਼ਰਮਾ ਵੀ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ| ਇੱਕ ਗੱਲ ਪੱਕੀ ਅਤੇ ਸੱਚੀ ਹੈ ਜਦੋ ਸਾਡੇ ਰਿਪੋਰਟਰ ਵੱਡਾ ਕਲਾਕਾਰ ਦੀ ਸ਼ੂਟਿੰਗ ਲੋਕੇਸ਼ਨ ਤੇ ਇੰਟਰਵਿਊ ਕਰਨ ਗਏ ਸੀ ਤਾਂ ਸਾਡਾ ਸ਼ੂਟ ਵੇਖ ਕੇ ਹੀ ਹਾਸਾ ਬੰਦ ਨਹੀਂ ਸੀ ਹੁੰਦਾ ਸੋ ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਜ਼ਬਰਦਸਤ ਹੋਵੇਗੀ ਆ ਫਿਲਮ | ਦੋਸਤੋ ਤੁਸੀਂ ਵੀ ਤਿਆਰ ਹੋ ਜਾਓ ਇਸ ਸਾਲ ਦੀ ਸੱਭ ਤੋਂ ਸੁਪਰ ਹਿੱਟ ਪੰਜਾਬੀ ਫਿਲਮ ਵੇਖਣ ਲਈ ਅਤੇ 16 ਨਵੰਬਰ  2018 ਨੂੰ ਇਤਿਹਾਸਿਕ ਫਿਲਮ ਦਾ ਹਿਸਾ ਬਣਨ ਲਈ|

Vadda Kalakaar Releasing Worldwide on 16 Nov 2018 a film by kuldeep kaushik its red castle motion pictures &
parul katyal films pretension.

Article & Online Film Promotion by : Creative Moudgil

vadda kalakaar
vadda kalakaar

Facebook Comments

Tags
Show More

Related Articles

Leave a Reply

Your email address will not be published. Required fields are marked *

Close