Bollywood NewsCelebrities NewsLatest Punjabi Songs 2018Movies NewsPollywood NewsTrending
Trending

ਵੱਡਾ ਕਲਾਕਾਰ ਦੀ ਧਮਾਕੇਦਾਰ ਸ਼ੁਰੂਆਤ ਠੰਡ ਵਿੱਚ ਵੀ ਹਾਊਸ ਫੁੱਲ

Vadda Kalakar House Full Day 1 Public Reviews

ਜਿਸ ਦਾ ਡਰ ਸੀ ਓਹੀ ਹੋਇਆ ਵੱਡਾ ਕਲਾਕਾਰ ਫਿਲਮ ਨੇ ਲੋਕਾਂ ਨੂੰ ਰਜਾਈ ਚੋ ਨਿਕਲਣ ਲਈ ਅਖੀਰ ਮਜਬੂਰ ਕਰ ਹੀ ਦਿੱਤਾ ਅੱਜ ਸਵੇਰੇ ਚੰਡੀਗੜ੍ਹ PVR ਵਿੱਚ ਹਾਊਸ ਫੁੱਲ ਰਿਹਾ ਤੇ ਸ਼ਾਮ 5 ਵਜੇ ਵੀ ਹਾਊਸ ਫੁੱਲ ਹੈ. ਆ ਅਸੀਂ ਦਾਵਾ ਨਹੀਂ ਕਰ ਰਹੇ ਬਲਕਿ Book My Show ਵੈਬਸਾਈਟ ਦਾ ਅੱਖੀਂ ਦੇਖੀ ਦੱਸ ਰਹੇ ਹਨ. ਹਰ ਥਾਂ ਵੱਡਾ ਕਲਾਕਾਰ ਫਿਲਮ ਦੀ ਵਾਹ ਵਾਹ ਹੋ ਰਹੀ ਹੈ ਇਸਦਾ ਕਾਰਨ ਫਿਲਮ ਦੀ ਕਹਾਣੀ ਅਤੇ ਨਿਰਮਲ ਰਿਸ਼ੀ , ਯੋਗਰਾਜ ਸਿੰਘ, ਬ ਨ ਸ਼ਰਮਾ ਜੀ ਨਿਭਾਈ ਅਦਾਕਾਰੀ ਹੈ ਆਹੀ ਕਾਰਨ ਹੈ ਇਸ ਫਿਲਮ ਨੂੰ ਪਹਿਲੇ ਦਿਨ ਹੀ ਭਰਮਾ ਹੁੰਗਾਰਾ ਮਿਲ ਰਿਹਾ ਹੈ .

Finally most awaited movie vadda kalakar is released today worldwide and the reaction of public is amazing there is house full of vadda kalakar movie shows in Chandigarh PVR  Vadda kalakar is pure family comedy movie of the year 2018. Vadda kalakar is directed by kuldeep kaushik.

vadda kalakar public reviews
vadda kalakar public reviews
vadda kalakar public reviews
vadda kalakar public reviews

 


Movie: VADDA KALAKAAR
Producer: RED CASTLE MOTION PICTURES
Written By: DEEDAR GILL
Editor: PRAVEEN KATHIKULOTH
Online Promotion by : Creative Moudgil

 

vadda kalakaar
vadda kalakaar

 

Facebook Comments

Tags
Show More

Related Articles

Leave a Reply

Your email address will not be published. Required fields are marked *

Close